कादियां मे दमकल गाड़ी की सुविधा नहीं उपलब्ध ।

Good Governance Posse
0

 कादियां नगर मे दमकल गाड़ी की सुविधा नहीं उपलब्ध। नगर मे पिछले कुछ वर्षों मे कितने मामले सामने या चुके हैं जहां आग की वजह से भारी नुकसान हुआ है ।


शिकायत भेजी गई 

DepartmentFOOD CIVIL SUPPLIES AND CONSUMER AFFAIRS
DistrictGURDASPUR
Titleਕਾਦੀਆਂ ਸ਼ਹਿਰ ਵਿਖੇ ਫਾਇਰਬ੍ਰਿਗੇਡ ਦੀ ਸੁਵਿਧਾ ਨਹੀਂ ਹੈ।
Descriptionਕਾਦੀਆਂ ਵਿਖੇ ਫਾਇਰਬ੍ਰਿਗੇਡ ਦੀ ਸੁਵਿਧਾ ਕਿਓਂ ਨਹੀਂ। ਜਦਕਿ ਕਾਦੀਆਂ ਵਿੱਚ ਕਈ ਵਾਰ ਅਸਮਾਕਣ ਅੱਗ ਲੱਗਣ ਦੇ ਕਈ ਕੇਸ ਹੋ ਚੁੱਕੇ ਹਨ। ਇਸਦੇ ਨਾਲ ਕਾਦੀਆਂ ਨੂੰ ਹੋਰ ਕਿਨੈ ਇਲਾਕੇ ਲੱਗਦੇ ਹਨ ਜਿੱਥੇ ਫਾਇਰਬ੍ਰਿਗੇਡ ਦੀ ਲੋੜ ਪੈਣ ਤੇ ਪੁੱਜਦਾ ਕੀਤਾ ਜਾ ਸਕਦਾ ਹੈ। ਇਹ ਸੁਵਿਧਾ ਤੋਂ ਕਾਦੀਆਂ ਵਾਸੀਆਂ ਨੂੰ ਵੰਝਾਂ ਕਿਓਂ ਰੱਖਿਆ ਜਾਂ ਰਿਆ ਹੈ? ਦੂਜੀ ਗੱਲ ਪੰਜਾਬ ਲੋਕਲ ਗੌਰਮਿੰਟ ਵਿੱਚ ਕਾਦੀਆਂ ਦਾ ਨਾਮ ਆਨਲਾਇਨ ਪੋਰਟਲ ਤੇ ਕਿਓਂ ਨਹੀਂ ਹੈ? ਇਸ ਲਈ ਮੇਰੀ ਅਰਜੀ ਪੰਜਾਬ ਲੋਕਲ ਗੌਰਮਿੰਟ ਵਿਭਾਗ ਵਿੱਚ ਭੇਜੀ ਜਾਵੇ । ਨਾਲ ਦੇ ਨਾਲ ਇਸ ਪੋਰਟਲ ਵਿੱਚ ਸਾਰੀਆਂ ਸੇਵਾਵਾਂ ਵਿੱਚ ਜਿਲ੍ਹਾ ਗੁਰਦਾਸਪੁਰ ਅਤੇ ਜਿਲੇ ਦਾ ਕਾਦੀਆਂ ਸ਼ਹਿਰ ਜੋੜਿਆ ਜਾਵੇ ।


अधिकारी और उत्तर:-

Sh. RAVINDER KUMAR SAINI, SUPERINTENDENT(DIRECTORATE OF GOVERNANCE REFORMS AND PUBLIC GRIEVANCES)

Email: ravinder.saini@punjab.gov.in

Mobile: 9646022770

FORWARDED TO Miss DAIZY KHOSLA(DISTRICT FOOD AND SUPPLIES CONTROLLER - DFSC) of DFSC GURDASPUR

Email: daizy.mehta118@punjab.gov.in

Mobile: 9464636795

  • Officer Comments
  • kindly look into the matter and do the needful please






Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *