सरकारी वेबसाईट पर दी गई जानकारी गलत।

Good Governance Posse
0

 पंजाब सरकार द्वारा दी गई सरकारी आधिकारिक वेबसाईट पर जानकारी गलत। अधिकांश फोन नंबर काम नहीं करते । जो करते हैं उनको कोई उठाता ही नहीं। यह हाल है प्रशासन के जिनको कार्य दिया गया है लोगों की सहायता का किन्तु अधिकारी सरकारों से अधिक भ्रष्ट हैं और कभी कोई सुनवाई नहीं होती । 

इसी पर विषय पर शिकायत की गई जिसकी जानकारी इस प्रकार है । 

प्रथम शिकाइयत :- (20240286879)

DepartmentDIRECTOR GOVERNANCE REFORMS
DistrictState Level
Titleਸਰਕਾਰੀ ਵੈੱਬਸਾਈਟ ਤੇ ਦਿੱਤੀ ਗਲਤ ਜਾਣਕਾਰੀ । ਨਹੀਂ ਚੱਲਦੇ ਕਈ ਫੋਨ ਨੰਬਰ
Descriptionਸਤਿਕਾਰ ਯੋਗ ਅਧਿਕਾਰੀ ਜੀ, ਆਪ ਜੀ ਨੂੰ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਮੈਂ ਇਹ ਸ਼ਿਕਾਇਤ ਕਰ ਰਿਆ ਹਾਂ ਕੀ ਸਰਕਾਰੀ ਵੈੱਬਸਾਈਟ ਤੇ ਦਿੱਤੇ ਸਰਕਾਰੀ ਦਫਤਰਾਂ ਦੇ ਫ਼ੋਨ ਨੰਬਰ ਕੁਝ ਤਾਂ ਵਰਤੋਂ ਵਿੱਚ ਨਹੀਂ ਹਨ ਅਤੇ ਕਈ ਨੰਬਰ ਕੋਈ ਉਠਾਉਂਦਾ ਹੀ ਨਹੀਂ। ਜਿਵੇਂ SDM ਬਟਾਲਾ ਦਾ ਨੰਬਰ ਕੋਈ ਨਹੀਂ ਉਠਾਉਂਦਾ, ਜਿਲ੍ਹਾ ਸਿੱਖਿਆ ਦਫ਼ਤਰ ਦਾ ਨੰਬਰ ਵਰਤੋਂ ਵਿੱਚ ਨਹੀਂ ਹੈ । ਅਤੇ ਹੋਰ ਗੁਰਦਾਸਪੁਰ ਦੀ ਵੈੱਬਸਾਈਟ ਤੇ ਦਿੱਤੇ ਨੰਬਰ ਵਰਤੋਂ ਵਿੱਚ ਨਹੀਂ ਹਨ ਜਾਂ ਗਲਤ ਹਨ ਜਿਸ ਵਿੱਚ ਸਿਵਿਲ ਸਰਜਨ ਦਾ ਵੀ ਇੱਕ ਨੰਬਰ ਹੈ। ਗੁਰਦਾਸਪੁਰ ਜਿਲ੍ਹਾ ਆਨਲਾਇਨ ਸੇਵਾਵਾਂ ਜਿਵੇਂ ਆਰ ਟੀ ਆਈ ਅਤੇ ਸ਼ਿਕਾਇਤ ਦੀ ਲਿਸਟ ਵਿੱਚ ਵੀ ਨਹੀਂ ਆਉਂਦਾ। ਆਪ ਜੀ ਨੂੰ ਦੱਸਣਾ ਚਾਉਂਦਾ ਹਾਂ ਕੀ ਕਾਦੀਆਂ ਦਾ ਕੋਈ ਵਿਭਾਗ ਆਨਲਾਇਨ ਨਹੀਂ ਹੈ ਪੋਰਟਲ ਉਤੇ ਤੇ ਨ ਹੀ ਦਿੱਤੇ ਗਏ ਨੰਬਰ ਸੇਵਾ ਵਿੱਚ ਆਉਂਦੇ। ਕ੍ਰਿਪਾ ਕਰਕੇ ਜਿਲ੍ਹਾ ਗੁਰਦਾਸਪੁਰ ਵਿੱਚ ਆਉਂਦੇ ਹਰੇਕ ਸਰਕਾਰੀ ਅਧਾਰੇ ਨੂੰ ਆਨਲਾਇਨ ਕੀਤਾ ਜਾਵੇ ਅਤੇ ਓਹਨਾਂ ਦੇ ਸਹੀ ਨੰਬਰ ਸਾਂਝੇ ਕੀਤੇ ਜਾਣ ਇਸਦੇ ਨਾਲ ਨਾਲ ਪੰਜਾਬ ਦੇ ਆਯੁਰਵੇਦ ਵਿਭਾਗ, ਸਿੱਖਿਆ ਵਿਭਾਗ, ਰਵਿਦਾਸ ਯੂਨੀਵਰਸਿਟੀ ਦੇ ਸਾਰੇ ਵਿਭਾਗ ਆਨਲਾਇਨ ਜੋੜੇ ਜਾਨ ਅਤੇ ਓਹਨਾਂ ਦੇ ਸੰਪਰਕ ਅਧਿਕਾਰੀ ਦੇ ਨਾਂ ਅਤੇ ਈਮੇਲ ਸਾਹਿਤ ਉਪਲਬਧ ਕਰਵਾਏ ਜਾਣ ।

उत्तर जो प्राप्त हुआ :- 

kindly share concerned department name so that same may be forwarded.

द्वितीय शिकायत :- 20240289025

DepartmentDIRECTOR GOVERNANCE REFORMS
DistrictState Level
Titleਸਰਕਾਰੀ ਵੈੱਬਸਾਈਟ ਤੇ ਜਾਣਕਾਰੀ ਗਲਤ ਤੇ ਕੋਈ ਕਾਰਵਾਈ ਨਹੀਂ ਹੋਈ
Descriptionਪਿਛਲੀ ਸ਼ਿਕਾਇਤ ਵਿੱਚ ਵੀ ਆਖਿਆ ਗਿਆ ਕੇ ਸਰਕਾਰੀ ਵੈੱਬਸਾਈਟ ਤੇ ਡਾਟਾ ਗਲਤ ਹੈ ਸੁਧਾਰਿਆ ਜਾਵੇ ਪਰ ਬਿਨਾਂ ਸੁਧਾਰ ਸ਼ਿਕਾਇਤ ਬੰਦ ਕਰ ਦਿੱਤੀ ਗਈ । 1) ਪੰਜਾਬ ਪੋਰਟਲ ਵਿੱਚ 50% ਦਰਜ ਅਧਿਕਾਰੀ ਜਾਣਕਾਰੀ ਗਲਤ। ਜਿਵੇਂ ਗੁਰਦਾਸਪੁਰ DAUO ਦਾ ਨਾਂ ਅਤੇ ਸਮਪਰਕ ਗਲਤ, 2) ਜਿਲੇ ਦੀ ਵੈੱਬਸਾਈਟ ਤੇ ਦਿੱਤੇ ਨੰਬਰ ਨਹੀਂ ਚੱਲਦੇ ਤੇ ਕੁਛ ਫੋਨ ਕੋਈ ਉਠਾਉਂਦਾ ਹੀ ਨਹੀਂ ਜਿਵੇਂ ਜਿਲਾ ਉਪਮੰਡਲ ਬਟਾਲਾ, ਅਤੇ ਸਿਵਿਲ ਸਰਜਨ ਗੁਰਦਾਸਪੁਰ, ਕਾਰਜਕਾਰੀ ਵਿਭਾਗ ਕਾਦੀਆਂ, ਸਿੱਖਿਆ ਦਫ਼ਤਰ ਗੁਰਦਾਸਪੁਰ, ਹਸਪਤਾਲ ਕਾਦੀਆਂ, ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਵਿਭਾਗ ਕਾਦੀਆਂ, ਜਦਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਸਾਰੀ ਜਾਣਕਾਰੀ ਆਨਲਾਇਨ ਉਪਲਬਧ ਹੋਣੀ ਚਾਹੀਦੀ ਹੈ ਪਰ ਕਾਦੀਆਂ ਦੇ ਕਿਸੇ ਸਰਕਾਰੀ ਦਫ਼ਤਰ ਦਾ ਡਾਟਾ ਆਨਲਾਇਨ ਨਹੀਂ ਉਪਲਬਧ ਨ ਅਧਿਕਾਰੀ ਕੀਤੇ ਗਏ ਓਨਬੋਰਡ। 3) ਕਈ ਸੇਵਾਵਾਂ ਵਿੱਚ ਗਿਰਵਾਨਸ ਅਤੇ RTI ਪੋਰਟਲ ਵਿੱਚ ਜਿਲਾ ਗੁਰਦਾਸਪੁਰ ਹੀ ਨਹੀਂ ਹੈ ਅਤੇ ਨ ਕਾਦੀਆਂ ਦੇ ਦਫ਼ਤਰ ਓਨਬੋਰਡ ਹਨ । ਕੁਝ ਨੰਬਰ ਦਿੱਤੇ ਹਨ ਜਿਲਾ ਵੈੱਬਸਾਈਟ ਤੇ ਓਹ ਚੱਲਦੇ ਨਹੀਂ ਜਾਂ ਕੁਝ ਕੋਈ ਉਠਾਉਂਦਾ ਹੀ ਨਹੀਂ। ਇਸ ਲਈ ਹਰ ਵਿਭਾਗ ਦੀ ਈਮੇਲ ਆਈਡੀ ਵੀ ਦਿੱਤੀ ਜਾਵੇ ਜਿੱਥੇ ਲੈਂਡਲਾਇਨ ਹਟਾ ਦਿੱਤੇ ਗਏ ਹਨ ਉੱਥੇ ਮੋਬਾਈਲ ਨੰਬਰ ਸਾਂਝੇ ਕੀਤੇ ਜਾਂਣ । ਇਸ ਉਤੇ ਪੁਰਾਣੀ ਸ਼ਿਕਾਇਤ ਤੇ ਵੀ ਨਹੀਂ ਕੀਤਾ ਕੰਮ 20240286879

उत्तर प्राप्त हुआ :-

Multiple number of complaints submitted on portal which cause to lack of coherence between matters presented. This discrepancy often leads to confusion and inefficiency in the subsequent grievance resolution process. Citizen is requested to resubmit grievances by sending one at a time with proper brief descriptions of the matter.

तृतीय शिकायत :- 20240290048

DepartmentDIRECTOR GOVERNANCE REFORMS
DistrictState Level
Title ਸਰਕਾਰੀ ਵੈੱਬਸਾਈਟ ਤੇ ਜਾਣਕਾਰੀ ਗਲਤ ਤੇ ਕੋਈ ਕਾਰਵਾਈ ਨਹੀਂ ਹੋਈ
Descriptionਦਿੱਤੀ ਜਾਣਕਾਰੀ ਦਰੁਸਤ ਅਤੇ ਸਪਸ਼ਟ ਹੈ। ਸਰਕਾਰੀ ਵੈੱਬਸਾਈਟ ਤੇ ਡਾਟਾ ਗਲਤ ਹੈ। ਇਸਨੂੰ ਸੁਧਾਰਨ ਦੀ ਸ਼ਿਕਾਇਤ ਕੀਤੀ ਗਈ ਹੈ। ਪਿਛਲੀ ਸ਼ਿਕਾਇਤ ਵਿੱਚ ਵਿੱਚ ਆਖਿਆ ਸੀ ਅਤੇ ਇਸ ਸ਼ਿਕਾਇਤ ਵਿੱਚ ਵੀ। ਪਿਛਲੀ ਸ਼ਿਕਾਇਤ ਵਿੱਚ ਵਿਭਾਗ ਦੱਸਣ ਲਈ ਆਖਿਆ ਸੀ ਜੋ ਇਸ ਸ਼ਿਕਾਇਤ ਵਿੱਚ ਦੱਸ ਦਿੱਤੇ ਗਏ ਹਨ। 1)ਸ਼ਿਕਾਇਤ ਪੋਰਟਲ ਸੇ ਜਿਲ੍ਹਾ ਆਯੁਰਵੈਦਿਕ ਅਤੇ ਜੂਨਾਨੀ ਅਧਿਕਾਰੀ ਦੀ ਡੀਟੇਲ ਗਲਤ ਹੈ। 2) ਗੁਰਦਾਸਪੁਰ ਜਿਲੇ ਦੇ ਅਧਿਕਾਰੀਆਂ ਦੇ ਸਮਪਰਕ ਨੰਬਰ ਗਲਤ ਹਨ । ਜਿਵੇਂ ਸਿਵਿਲ ਸਰਜਨ, ਬਟਾਲਾ ਉਪਮੰਡਲ ਮੈਜਿਸਟ੍ਰੇਟ ਆਦਿ। 3) ਕਾਦੀਆਂ ਕਿਸੇ ਵਿਭਾਗ ਸੇ ਨੰਬਰ ਦਿੱਤੇ ਹੀ ਨਹੀਂ ਗਏ। 4) ਕਈ ਸੇਵਾਵਾਂ ਵਿੱਚ ਜਿਵੇਂ ਗ੍ਰੀਵਨਸ ਅਤੇ ਆਰਟੀਆਈ ਪੋਰਟਲ ਦੀ ਕਈ ਐਪਲੀਕੇਸ਼ਨ ਦੇ ਲਈ ਵੈੱਬਸਾਈਟ ਵਿੱਚ ਜਿਲਾ ਗੁਰਦਾਸਪੁਰ ਦਰਜ ਨਹੀਂ । 5) ਕਾਦੀਆਂ ਦੇ ਦਫ਼ਤਰ ਕੱਨੈਕਟ ਪੰਜਾਬ ਪੋਰਟਲ ਤੇ ਓਨਬੋਰਡ ਨਹੀਂ।

उत्तर :- कोई नहीं 




नियुक्त अधिकारी :-

Sh. GIRISH DAYALAN, SPECIAL SECRETARY(GAD GROUP A OFFICERS)

Email: dc.mhl@punjab.gov.in

Mobile: 8528299999


Sh. RAVINDER KUMAR SAINI, SUPERINTENDENT(DIRECTORATE OF GOVERNANCE REFORMS AND PUBLIC GRIEVANCES)

Email: ravinder.saini@punjab.gov.in

Mobile: 9646022770












Topics

Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *