ਕਾਦੀਆਂ ਵਿੱਚ ਸਿੱਖਿਆ ਦੇ ਲਈ ਗੁਹਾਰ ਦਾ ਜਵਾਬ ਔਕੇ ।

Good Governance Posse
0

 ਕਾਦੀਆਂ ਵਿੱਚ ਸਿੱਖਿਆ ਦੇ ਨਾਂ ਤੇ ਇੱਕ ਸਰਕਾਰੀ ਸਕੂਲ ਹੈ ਜਿਸਦੀ ਜਾਣਕਾਰੀ ਵਿਭਾਗ ਨੇ ਇੱਕ RTI ਦੇ ਰਾਹੀਂ ਦਿੱਤੀ ਸੀ । ਜੋ ਸਿੱਖਿਆ ਦੀ ਲੋੜ ਅਨੁਸਾਰ ਪੂਰੀ ਨਹੀਂ ਹੁੰਦੀ । ਜਿਸਦੇ ਲਈ ਵਿਭਾਗ ਨੂੰ ਸਕੂਲ ਖੋਲਣ ਦੀ ਗੁਹਾਰ ਲਗਾਈ ਸੀ। ਜਿਸਦੇ ਉੱਤਰ ਵਿੱਚ ਵਿਭਾਗ ਨੇ ਔਕੇ ਲਿਖ ਫ਼ਾਈਲ ਬੰਦ ਕਰ ਦਿੱਤੀ । ਜਿਸਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :- 


ਲਿਖੀ ਬੇਨਤੀ:- 

ਕਾਦੀਆਂ ਵਿੱਚ ਮੰਗੀ ਜਾਣਕਾਰੀ ਮੁਤਾਬਿਕ ਇੱਕ ਹੀ ਸਰਕਾਰੀ ਸਿੱਖਿਆ ਸੰਸਥਾਨ ਹੈ ਜਿਸਦਾ ਨਾਂ ਸਰਕਾਰੀ ਸੀਨੀਰ ਸੈਕੰਡਰੀ ਸਕੂਲ ਕਾਦੀਆਂ ਹੈ ਜੋ ਆਈ ਟੀ ਆਈ ਲਾਗੇ ਹੈ। ਇਸਤੋਂ ਇਲਾਵਾ ਕਾਦੀਆਂ ਵਿੱਚ ਕੋਈ ਸਰਕਾਰੀ ਸਿੱਖਿਆ ਸੰਸਥਾਨ ਨਹੀਂ ਹੈ ਇਹ ਜਾਣਕਾਰੀ ਵਿਭਾਗ ਵੱਲੋਂ ਦਿੱਤੀ ਗਈ ਹੈ। ਇਸ ਲਈ ਮੇਰੀ ਅਰਜ਼ੀ ਹੈ ਕਿ ਬੱਚਿਆ ਦੀ ਪੜ੍ਹਾਈ ਲਈ ਇੱਥੇ ਹੋਰ ਸਕੂਲ ਖੋਲਣ ਦੀ ਲੋੜ ਹੈ। ਕਾਦੀਆਂ ਤੋਂ ਰੋਜ਼ਾਨਾ 9 ਬੱਸਾਂ ਬੱਚਿਆਂ ਦੀ ਭਰ ਕੇ ਕਾਦੀਆਂ ਤੋਂ ਬਾਹਰ ਜਾਂਦੀਆਂ ਹਨ ਕਾਰਣ ਹੈ ਲੋਕ ਆਪਣੇ ਬੱਚਿਆਂ ਨੂੰ CBSE ਜਾਂ BSB ਬੋਰਡ ਤੋਂ ਪੜ੍ਹਾਉਣਾਂ ਚਾਹੁੰਦੇ ਹਨ । ਜਿਸ ਵਿੱਚ ਪੰਜਾਬੀ ਦੇ ਨਾਲ ਨਾਲ ਯੋਗ, ਸੰਸਕ੍ਰਿਤ, ਅਤੇ ਭਾਰਤੀ ਇਤਹਾਸ ਅਤੇ ਦਰਸ਼ਨ ਦੇ ਵਿਸ਼ੇ ਵੀ ਹਨ। ਇਸਦੇ ਨਾਲ ਇੱਕ ਸਮੱਸਿਆ ਇਹ ਵੀ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਨੂੰ CBSE / BSB ਸਕੂਲਾਂ ਵਿੱਚ ਇਸ ਲਈ ਨਹੀਂ ਪੜ੍ਹਾ ਪਾਉਂਦੇ ਕਿਓਂਕਿ ਜਿਆਦਾ ਤਰ ਇਹ ਸਕੂਲ ਪ੍ਰੀਵੇਟ ਹਨ ਅਤੇ ਪ੍ਰੀਵੇਟ ਸਕੂਲਾਂ ਦੀ ਫੀਸ ਨਹੀਂ ਦੇ ਸਕਦੇ । ਜੇ ਕਰ ਸਰਕਾਰ ਅਜੇਹੇ ਸਕੂਲ ਖੋਲ ਦੇਵੇ ਤਾਂ ਸਿੱਖਿਆ ਦਾ ਅਧਿਕਾਰ ਸਭਨੂੰ ਬਰਾਬਰ ਮਿਲ ਸਕੇਗਾ। ਪੰਜਾਬ ਵਿੱਚ ਆਦਰਸ਼ ਸਕੂਲਾਂ ਦੇ ਨਾਂ ਤੇ ਪਹਿਲਾਂ ਵੀ CBSE ਤੋਂ ਮਾਨਤਾ ਪ੍ਰਾਪਤ ਸਕੂਲ ਖੋਲੇ ਗਏ ਸਨ । ਇਸ ਲਈ ਆਪਜੀ ਨੂੰ ਗੁਜ਼ਾਰਿਸ਼ ਹੈ ਕਿ ਕਾਦੀਆਂ ਸ਼ਹਿਰ ਵਿਖੇ ਇੱਕ ਸ਼ਹਿਰ ਦੇ ਵਿਚਾਲੇ CBSE / BSB ਤੋਂ ਮਾਨਤਾ ਪ੍ਰਾਪਤ ਇੱਕ ਸਰਕਾਰੀ ਸਕੂਲ ਖੋਲਿਆ ਜਾਵੇ । ਇਹ ਸਕੂਲ ਦੀ ਲੋੜ ਜਮਾਤ ਨਰਸਰੀ ਤੋਂ ਜਮਾਤ 6ਵੀਂ ਤੱਕ ਜਿਆਦਾ ਹੈ। ਤਾਂ ਜੋ ਬੱਚਿਆਂ ਦਾ ਕਾਦੀਆਂ ਤੋਂ ਬਟਾਲਾ ਜਾਣਾ ਘਟੇ ਇਸਦੇ ਨਾਲ ਬੱਚਿਆਂ ਦਾ ਆਉਣ ਜਾਣਦਾ ਸਮਾਂ ਬਚੇਗਾ, ਮਾਪੇਆਂ ਦਾ ਕਰਾਇਆ ਘਟੇਗਾ, ਠੰਡ ਗਰਮੀ ਵਿੱਚ ਖਤਰਾ ਘਟੇਗਾ, ਸੜਕਾਂ ਤੇ ਰਸ਼ ਘਟੇਗਾ, ਲੋਕਾਂ ਦਾ ਪੈਸਾ ਘੱਟ ਖਰਚ ਹੋਵੇਗਾ। ਸਿੱਖਿਆ ਦਾ ਸਤਰ ਵਧੇਗਾ। ਰੋਜ਼ਗਾਰ ਪੈਦਾ ਹੋਵੇਗਾ, ਕਾਦੀਆਂ ਸ਼ਹਿਰ ਖੁਸ਼ਹਾਲ ਬਣੇਗਾ। ਮੈਂ ਉਮੀਦ ਕਰਦਾਂ ਹਾਂ ਸਿੱਖਿਆ ਵਿਭਾਗ ਜਲਦ ਹੀ ਇਸਤੇ ਆਪਣੀ ਕਾਰਵਾਈ ਕਰਦੇ ਹੋਏ ਜਲਦ ਹੀ ਇੱਕ ਨਵਾਂ ਸਕੂਲ ਜੋ ਵਧੀਆ ਸਿੱਖਿਆ ਸੇਵਾਵਾਂ ਅਤੇ ਕੇਂਦਰੀ ਸਿੱਖਿਆ ਬੋਰਡ ਜਾਂ ਭਾਰਤੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਕਾਦੀਆਂ ਵਿਖੇ ਖੋਲੇਗਾ।

ਕਾਰਵਾਈ ਵੇਰਵਾ :-

10 ਜਨਵਰੀ ਨੂੰ ਨਿਯੁਕਤ ਅਧਿਕਾਰੀ 

Grievance assigned to

Sh. GURJOT SINGH, DEPUTY DIRECTOR(HR (DPI (SE)))

Email: gurjotmalhotra@yahoo.com

Mobile: 9815297396

11 ਜਨਵਰੀ ਨੂੰ ਅੱਗੇ ਭੇਜੀ ਗਈ ਜਾਣਕਾਰੀ 

Action taken by

Sh. GURJOT SINGH, DEPUTY DIRECTOR(HR (DPI (SE)))

Email: gurjotmalhotra@yahoo.com

Mobile: 9815297396

FORWARDED TO Sh. LAKHWINDER SINGH(DY DEO SE) of HR GURDASPUR (DEO_SE)

Mobile: 9464133244

18 ਜਨਵਰੀ ਨੂੰ ਅੱਗੇ ਭੇਜੀ ਗਈ ਜਾਣਕਾਰੀ 

Action taken by

Sh. LAKHWINDER SINGH, DY DEO SE(HR GURDASPUR (DEO_SE))

Mobile: 9464133244

FORWARDED TO Sh. RAKESH KUMAR(SENIOR ASSISTANT) of HR GURDASPUR (DEO_SE)

Email: rakesh.kumar271@punjab.gov.in

Mobile: 9872317308

19 ਜਨਵਰੀ ਨੂੰ ਨਿਯੁਕਤ ਅਧਿਕਾਰੀ 

Action taken by

Sh. RAKESH KUMAR, SENIOR ASSISTANT(HR GURDASPUR (DEO_SE))

Email: rakesh.kumar271@punjab.gov.in

Mobile: 9872317308

FORWARDED TO Miss SALWINDER KAUR(CLERK) of HR GURDASPUR (DEO_SE)

Mobile: 9646460669

25 ਜਨਵਰੀ ਨੂੰ ਨਿਯੁਕਤ ਅਧਿਆਕਰੀ ਵੱਲੋਂ ਸਮਾਧਾਨ ਵਿੱਚ 

Action taken by

Miss SALWINDER KAUR, CLERK(HR GURDASPUR (DEO_SE))

Mobile: 9646460669

RESOLVED

  • Officer Comments
  • ok


ਅਜੇਹਾ ਹੱਲ ਵਿਭਾਗ ਵੱਲੋਂ 



Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *