ਆਰ ਟੀ ਆਈ ਐਕਟ 2005 ਦੇ ਅਧੀਨ ਜਿਲਾ ਗੁਰਦਾਸਪੁਰ ਦੇ ਡੀ ਸੀ ਆਫਿਸ ਤੋਂ ਮੰਗੀ ਗਈ ਸੀ ਜਾਣਕਾਰੀ ਜਿਸਦੀ ਐਪਲੀਕੇਸ਼ਨ ਨੰਬਰ 101195 ਹੈ ।
ਡੀ ਸੀ ਆਫਿਸ ਵੱਲੋਂ ਨਿਯੁਕਤ ਅਧਿਕਾਰੀ ਲਕਸ਼ਯ ਕੁਮਾਰ ਜੀ ਵੱਲੋਂ ਇਹ ਜਾਣਕਾਰੀ ਕਾਦੀਆਂ ਦੇ ਕਾਰਜਕਾਰੀ ਅਧਿਕਾਰੀ ਨੂੰ ਮਾਰਕ ਕਰਕੇ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਸਨ। ਪਰ 19 ਦਿਸੰਬਰ 2023 ਤੋਂ ਕੋਈ ਜਵਾਬ ਨ ਮਿਲਣ ਦੇ ਕਾਰਣ ਇਸ ਵਿਸ਼ੇ ਤੇ ਇੱਕ ਈਮੇਲ ਮੇਰੇ ਵੱਲੋਂ ਵੀ 27 ਦਿਸੰਬਰ ਨੂੰ ਲਿਖੀ ਗਈ ਅਧਿਕਾਰੀ ਦੇ ਈਮੇਲ ਆਈ ਦੀ ਤੇ ਪਰ ਫੇਰ ਵੀ ਕੋਈ ਜਵਾਬ ਨਹੀਂ।
ਇਸ ਵਿਸ਼ੇ ਉੱਤੇ ਮਿਲਣ ਜਾਣ ਤੇ ਅਧਿਕਾਰੀ ਵੱਲੋਂ ਕੋਈ ਸਹੀ ਉੱਤਰ ਨਹੀਂ ਦਿੱਤਾ ਗਿਆ। ਭੇਜ ਦਾਵਾਂਗੇ ਜਵਾਬ ਕਹਿਕੇ ਵਾਪਿਸ ਤੋਰ ਦਿੱਤਾ। ਸਮਾਂ ਨਿਕਲ ਜਾਣ ਤੇ ਵੀ ਜਾਣਕਾਰੀ ਨਹੀਂ ਉਪਲਬਧ ਕਰਵਾਈ ਗਈ।
ਕਈ ਫ਼ੋਨ ਕਾਲ ਵੀ ਕੀਤੇ ਗਏ ਪਰ ਕੋਈ ਉੱਤਰ ਨਹੀਂ ਦਿੱਤਾ ਗਿਆ।
ਕਿੱਥੇ ਹੈ ਜਾਣਕਾਰੀ ਅਤੇ ਕਿਓਂ ਨਹੀਂ ਦਿੱਤੀ ਗਈ। ਕੀ ਅਧਿਕਾਰੀ ਕਾਨੂੰਨ ਨੂੰ ਕੁਝ ਨਹੀਂ ਸਮਝਦੇ? ਸੋਚਣ ਦੀ ਗੱਲ ਹੈ?