ਕਾਦੀਆਂ ਦੇ ਸਿਵਿਲ ਹਸਪਤਾਲ ਪਹੁੰਚੀ ਜਿਲਾ ਸਿਵਿਲ ਸਰਜਨ ਵੱਲੋਂ RTI ਜਿਸਦੇ ਉੱਤਰ ਤੋਂ ਬਾਅਦ ਹੈਰਾਨੀ ਵਾਲੇ ਹਾਲਾਤ ਹਨ।
ਗੱਲ ਇਹ ਹੈ ਕਿ ਸੀਨੀਅਰ ਮੈਡੀਕਲ ਅਧਿਕਾਰੀ ਵੱਲੋਂ 3 ਸਰਕਾਰੀ ਦਸਤਾਵੇਜਾਂ ਤੇ ਇੱਕੋ ਮਹੀਨੇ ਵਿੱਚ ਦੋ ਅਲੱਗ ਅਲੱਗ ਸਟੇਟਮੇਂਟ ਦਿੱਤੀਆ ਗਇਆ ਹਨ। ਜਿਸਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਦਿਨ 8 ਫ਼ਰਵਰੀ 2024 ਨੂੰ ਇੱਕ ਸ਼ਿਕਾਇਤ ਲਗਾਈ ਜਾਂਦੀ ਹੈ ਜਿਸਦਾ ਨੰਬਰ ਹੈ :- 20240289026
ਜਿਸ ਵਿੱਚ ਲਿਖਿਆ ਜਾਂਦਾ ਹੈ :-
1995 ਵਿੱਚ ਸਰਕਾਰੀ ਹਸਪਤਾਲ ਕਾਦੀਆਂ ਵਿੱਚ ਠੀਕਰੀਵਾਲ ਰੋਡ ਵਿਖੇ ਸਥਿਤ ਸੀ। ਕਿਸ ਕਾਰਣ ਓਹ ਹਸਪਤਾਲ ਨੂੰ ਕਾਦੀਆਂ ਸ਼ਹਿਰ ਵਿੱਚੋਂ ਸ਼ਹਿਰ ਤੋਂ ਬਾਹਰ ਲੀਲਕਲਾਂ ਰੋਡ ਵਿਖੇ ਲੈ ਜਾਇਆ ਗਿਆ। ਕਾਦੀਆਂ ਸ਼ਹਿਰ ਦੇ ਵਿਚਾਲੇ ਸਥਿਤ ਹਸਪਤਾਲ ਕਾਦੀਆਂ ਤੋਂ ਬਾਹਰ ਉਝਾੜ ਵਿੱਚ ਕਿਓਂ ਲੈ ਜਾਇਆ ਗਿਆ। ਜਿੱਥੇ ਕਾਦੀਆਂ ਤੋਂ ਆਉਣ ਜਾਨ ਦੀਆਂ ਸੇਵਾਵਾਂ ਵੀ ਨਹੀਂ ਅਤੇ ਨਾ ਜਰੂਰੀ ਡਾਕਟਰ ਜਿਵੇਂ ਗਾਇਨਾਕੋਲੋਜਿਸਟ, ਸਰਜਨ । ਕਾਦੀਆਂ ਲੀਲਕਲਾਂ ਪਿੰਡ ਵਿੱਚ ਹੁਣ ਹਸਪਤਾਲ ਹੈ ਜਾਂ ਹੈਲਥ ਸੈਂਟਰ। ਜੇ ਹੈਲਥ ਸੈਂਟਰ ਹੈ ਤਾਂ ਇਸਨੂੰ ਹਸਪਤਾਲ ਕਿਹੜਾ ਲੱਗਦਾ ਹੈ। ਕਾਦੀਆਂ ਹਸਪਤਾਲ ਵਿੱਚ ਜਰੂਰੀ ਸੇਵਾਵਾਂ ਕੇਹੜਿਆਂ ਕੇਹੜਿਆਂ ਉਪਲਬਧ ਹਨ ਅਤੇ ਏਮਰਜੈਂਸੀ ਸੇਵਾਵਾਂ ਕੇਹੜਿਆਂ ਹਨ। ਕਾਦੀਆਂ ਹਸਪਤਾਲ ਨੂੰ ਇਸ ਪੋਰਟਲ ਤੇ ਓਨਬੋਰਡ ਕਿਓਂ ਨਹੀਂ ਕੀਤਾ ਗਿਆ?
ਜਿਸਦੇ ਉੱਤਰ ਵਿੱਚ ਲਿਖਿਆ ਜਾਂਦਾ ਹੈ :-