ਸਰਕਾਰੀ ਨੀਤੀਆਂ ਜਿੱਮੇਵਾਰ ਕਾਦੀਆਂ ਸਹਿਤ ਸੇਵਾਵਾਂ ਦੇ ਘਾਣ ਲਈ

Good Governance Posse
0

 ਪਿਛਲੇ ਦਿਨ ਇੱਕ ਸ਼ੀਕਿਆਤ ਕੀਤੀ ਗਈ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਾਦੀਆਂ ਦੇ ਹਸਪਤਾਲ ਬਾਰੇ। ਜਿਸਦੀ ਜਾਣਕਾਰੀ ਅਜਿਹੀ ਹੈ ਹੇਠ ਲਿਖੀ:- 

1995 ਵਿੱਚ ਸਰਕਾਰੀ ਹਸਪਤਾਲ ਕਾਦੀਆਂ ਵਿੱਚ ਠੀਕਰੀਵਾਲ ਰੋਡ ਵਿਖੇ ਸਥਿਤ ਸੀ। ਕਿਸ ਕਾਰਣ ਓਹ ਹਸਪਤਾਲ ਨੂੰ ਕਾਦੀਆਂ ਸ਼ਹਿਰ ਵਿੱਚੋਂ ਸ਼ਹਿਰ ਤੋਂ ਬਾਹਰ ਲੀਲਕਲਾਂ ਰੋਡ ਵਿਖੇ ਲੈ ਜਾਇਆ ਗਿਆ। ਕਾਦੀਆਂ ਸ਼ਹਿਰ ਦੇ ਵਿਚਾਲੇ ਸਥਿਤ ਹਸਪਤਾਲ ਕਾਦੀਆਂ ਤੋਂ ਬਾਹਰ ਉਝਾੜ ਵਿੱਚ ਕਿਓਂ ਲੈ ਜਾਇਆ ਗਿਆ। ਜਿੱਥੇ ਕਾਦੀਆਂ ਤੋਂ ਆਉਣ ਜਾਨ ਦੀਆਂ ਸੇਵਾਵਾਂ ਵੀ ਨਹੀਂ ਅਤੇ ਨਾ ਜਰੂਰੀ ਡਾਕਟਰ ਜਿਵੇਂ ਗਾਇਨਾਕੋਲੋਜਿਸਟ, ਸਰਜਨ । ਕਾਦੀਆਂ ਲੀਲਕਲਾਂ ਪਿੰਡ ਵਿੱਚ ਹੁਣ ਹਸਪਤਾਲ ਹੈ ਜਾਂ ਹੈਲਥ ਸੈਂਟਰ। ਜੇ ਹੈਲਥ ਸੈਂਟਰ ਹੈ ਤਾਂ ਇਸਨੂੰ ਹਸਪਤਾਲ ਕਿਹੜਾ ਲੱਗਦਾ ਹੈ। ਕਾਦੀਆਂ ਹਸਪਤਾਲ ਵਿੱਚ ਜਰੂਰੀ ਸੇਵਾਵਾਂ ਕੇਹੜਿਆਂ ਕੇਹੜਿਆਂ ਉਪਲਬਧ ਹਨ ਅਤੇ ਏਮਰਜੈਂਸੀ ਸੇਵਾਵਾਂ ਕੇਹੜਿਆਂ ਹਨ। ਕਾਦੀਆਂ ਹਸਪਤਾਲ ਨੂੰ ਇਸ ਪੋਰਟਲ ਤੇ ਓਨਬੋਰਡ ਕਿਓਂ ਨਹੀਂ ਕੀਤਾ ਗਿਆ?

ਜਿਸਦੇ ਉੱਤਰ ਵਿੱਚ ਪ੍ਰਾਪਤ ਜਵਾਬ ਹੇਠ ਫੋਟੋ ਵਿੱਚ ਦਰਜ ਹੈ 

Why Qadian Hospital Shifted.

ਇਸ ਵਿੱਚ ਸਾਫ ਸਾਫ ਲਿਖਿਆ ਹੈ ਕਿ ਹਸਪਤਾਲ ਨੂੰ ਸਰਕਾਰੀ ਆਦੇਸ਼ਾਂ ਨਾਲ ਸ਼ਹਿਰ ਤੋਂ ਬਾਹਰ ਕੀਤਾ ਗਿਆ । ਇਸਦੇ ਨਾਲ ਨਾਲ ਇਹ ਵੀ ਲਿਖਿਆ ਹੈ ਕਿ ਹਸਪਤਾਲ ਵਿੱਚ OBG ਭਾਵ ਗਾਇਨੀ ਡਾਕਟਰ ਹੈ ਅਤੇ ਸਰਜਰੀ ਵੀ ਹੈ। ਹੁਣ ਜਲਦ ਹੀ ਆਪਜੀ ਨੂੰ ਇਸ ਝੂਠ ਤੋਂ ਵੀ ਪਰਦਾ ਹਟਾ ਕੇ ਦੱਸਿਆ ਜਾਵੇਗਾ ਜਦੋਂ ਹਸਪਤਾਲ ਵਿੱਚ ਮਰੀਜਾਂ ਦਾ ਵੇਰਵਾ ਅਤੇ ਡਾਕਟਰ ਦਾ ਵੇਰਵਾ ਆਵੇਗਾ। ਪੋਸਟਾਂ ਉਪਲਬਧ ਹਨ ਜਾ ਡਾਕਟਰ ਇਹ ਵੀ ਸੋਚਣ ਦਾ ਵਿਸ਼ਾ ਹੈ ? ਸਰਜਨ ਹੋਣ ਤੇ ਵੀ ਮਰੀਜਾਂ ਨੂੰ ਸੇਵਾ ਕਿਓਂ ਨਹੀਂ ਮਿਲਦੀ ਕਿਓਂ ਬਟਾਲਾ ਜਾਂ ਅੰਮ੍ਰਿਤਸਰ ਭੇਜ ਦਿੱਤਾ ਜਾਂਦਾ ? ਅਤੇ ਆਉਣ ਜਾਉਣ ਦੀ ਸੁਵਿਧਾ ਕਿਓਂ ਨਹੀਂ ਮੁਹਈਆ 

ਇਹ ਸਾਰਾ ਘਾਣ ਸਰਕਾਰੀ ਨੀਤੀਆਂ ਦਾ ਹੈ । ਪਰ ਕੋਈ ਪੁੱਛ ਕੇ ਨਹੀਂ ਰਾਜੀ । 

ਇਸਤੋਂ ਪਹਿਲਾਂ ਇੱਕ ਸ਼ਿਕਾਇਤ ਵਿੱਚ ਉੱਤਰ ਆਇਆ ਸੀ :- ਸ਼ਿਕਾਇਤ ਨੰਬਰ 20240287293


ਸ਼ਿਕਾਇਤ : 

1995 ਵਿੱਚ ਸਰਕਾਰੀ ਹਸਪਤਾਲ ਕਾਦੀਆਂ ਵਿੱਚ ਠੀਕਰੀਵਾਲ ਰੋਡ ਵਿਖੇ ਸਥਿਤ ਸੀ। ਕਿਸ ਕਾਰਣ ਓਹ ਹਸਪਤਾਲ ਨੂੰ ਕਾਦੀਆਂ ਸ਼ਹਿਰ ਵਿੱਚੋਂ ਸ਼ਹਿਰ ਤੋਂ ਬਾਹਰ ਲੀਲਕਲਾਂ ਰੋਡ ਵਿਖੇ ਲੈ ਜਾਇਆ ਗਿਆ। ਉਸ ਸਮੇ ਕਾਦੀਆਂ ਇੱਕ ਹਸਪਤਾਲ ਸੀ ਹੁਣ ਹਸਪਤਾਲ ਭਾਮ ਵਿੱਚ ਕਿਓਂ ਵਿਖਾਇਆ ਜਾਂਦਾ ਹੈ। ਕੀ ਭਾਮ ਇੱਕ ਹਸਪਤਾਲ ਹੈ ਤੇ ਕਾਦੀਆਂ ਇੱਕ ਡੇਸਪੇੰਸਰੀ ਹੀ ਹੈ। ਕਾਦੀਆਂ ਸ਼ਹਿਰ ਦੇ ਵਿਚਾਲੇ ਸਥਿਤ ਹਸਪਤਾਲ ਕਾਦੀਆਂ ਤੋਂ ਬਾਹਰ ਉਝਾੜ ਵਿੱਚ ਕਿਓਂ ਲੈ ਜਾਇਆ ਗਿਆ। ਜਿੱਥੇ ਕਾਦੀਆਂ ਤੋਂ ਆਉਣ ਜਾਨ ਦੀਆਂ ਸੇਵਾਵਾਂ ਵੀ ਨਹੀਂ ਅਤੇ ਹਸਪਤਾਲ ਵਿੱਚ ਲੋੜੀਂਦੀਆਂ ਸੇਵਾਵਾਂ ਡਾਕਟਰ ਵੀ ਉਪਲਬਧ ਨਹੀਂ । ਹਸਪਤਾਲ ਦੇ ਸ਼ਹਿਰ ਚੋ ਬਾਹਰ ਜਾਣ ਦਾ ਕਾਰਣ ਅਤੇ ਹਸਪਤਾਲ ਭਾਮ ਵਿਖੇ ਦਰਸ਼ਾਉਣ ਦਾ ਕੀ ਕਾਰਣ ਹੈ ।

ਜਿਸ ਦੇ ਉੱਤਰ ਵਿੱਚ ਆਖਿਆ ਗਇਆ ਸੀ 

Sh. HARBHAJAN RAM, CIVIL SURGEON(CIVIL SURGEON GURDASPUR)

Email: civilsurgeon.gsp@punjab.gov.in

Mobile: 9814181480

RESOLVED

  • Officer Comments
  • ਭਾਮ ਅਤੇ ਕਾਦੀਆਂ ਦੋਨੋ ਕਮਿਉਨਿਟੀ ਹੈਲਥ ਸੈਂਟਰ ਹਨ। ਸੀ.ਐਚ.ਸੀ ਕਾਦੀਆਂ ਵਿਖੇ ਲੋੜੀਂਦਾ ਸਟਾਫ ਅਤੇ 2 ਡਾਕਟਰ ਕੰਮ ਕਰ ਰਹੇ ਹਨ।

ਦੋਵਾਂ ਸ਼ਿਕਾਇਤਾਂ ਨੂੰ ਧਿਆਨ ਨਾਲ ਵੇਖੋ ਅਤੇ ਅਧਿਕਾਰੀਆਂ ਕੇਵਲ ਡਾਕਟਰ ਦੀ ਗਿਣਤੀ ਕਰੋ । 




Topics

Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *