ਇੱਕ ਜਾਣਕਾਰੀ ਵਿਭਾਗ ਕੋਲੋਂ ਮੰਗੀ ਗਈ ਸੀ। ਜਿਸ ਤੇ ਕਿਸੇ ਅਧਿਕਾਰੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਡੀ ਸੀ ਆਫਿਸ ਵੱਲੋਂ ਜਾਣਕਾਰੀ ਦੇਣ ਲਈ
- ਕਾਦੀਆਂ ਕਾਰਜਕਾਰੀ ਅਧਿਕਾਰੀ (ਸ਼੍ਰੀ ਮਾਣ ਏਓ ਅਰੁਣ ਜੀ)
- ਏਸ ਡੀ ਏਮ ਬਟਾਲਾ (ਸ਼੍ਰੀ ਮਤਿ ਸ਼ੀਏਰੀ ਜੀ)
- ਜਿਲਾ ਸਿੱਖਿਆ ਅਧਿਕਾਰੀ ਗੁਰਦਾਸਪੁਰ
- ਜਿਲਾ ਸਿਵਿਲ ਸਰਜਨ ਗੁਰਦਾਸਪੁਰ ਨੂੰ ਆਖਿਆ ਗਿਆ ਸੀ ।
ਇਸ ਚਿੱਠੀ ਤੋਂ ਇਲਾਵਾ ਇੱਕ ਚਿੱਠੀ ਗੁਰਦਾਸਪੁਰ ਦਫ਼ਤਰ ਵੱਲੋਂ ਵੀ ਕਾਦੀਆਂ ਦੇ ਏਓ ਸਾਹਿਬ ਨੂੰ ਲਿਖੀ ਗਈ ਸੀ ਜਿਸਦਾ ਉੱਤਰ ਨਹੀਂ ਦਿੱਤਾ ਗਿਆ ਸਮੇ ਅਨੁਸਾਰ।
ਉੱਤਰ ਦੇਣ ਦਾ ਸਮਾਂ :- 30 ਦਿਨ PIO, 45 ਦਿਨ FAA, ਦਾ ਹੁੰਦਾ ਪਰ ਅਫਸੋਸ ਦੋਵੇਂ ਅਧਿਕਾਰੀਆਂ ਨੇ ਨਹੀਂ ਦਿੱਤੀ ਜਾਣਕਾਰੀ ਤੇ ਨ ਹੋਇਆ ਕੋਈ ਐਕਸ਼ਨ।
ਸਮਾਂ ਨਿਕਲ ਜਾਣ ਤੋਂ ਬਾਅਦ ਏਓ ਵੱਲੋਂ ਅੱਜ ਆਇਆ ਉੱਤਰ ਇਸ ਪ੍ਰਕਾਰ ਹੈ
ਅਜੇਹਾ ਹੀ ਕੁਝ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ ਸੀ । ਜਿਸ ਵਿੱਚ ਜਾਣਕਾਰੀ ਦੇਣ ਲਈ ਕਾਦੀਆਂ ਦੇ ਸਰਕਾਰੀ ਸਕੂਲ ਨੂੰ ਆਖ ਦਿੱਤਾ ਗਿਆ ਜਦਕਿ ਜਾਣਕਾਰੀ ਪੂਰੇ ਕਾਦੀਆਂ ਦੀ ਮੰਗੀ ਸੀ ਕਾਦੀਆਂ ਵਿੱਚ ਇੱਕ ਹੀ ਸਰਕਾਰੀ ਸਕੂਲ ਤੇ ਹੈ ਨਹੀਂ ਜਦਕਿ ਜਾਣਕਾਰੀ ਸਾਰੇ ਸਿਖਾਇਆ ਅਧਾਰੇਆਂ ਦੀ ਮੰਗੀ ਗਈ ਸੀ ।
ਇਸ ਮਸਲੇ ਵਿੱਚ ADC ਸਾਹਬ ਨਾਲ ਵੀ ਗੱਲ ਕੀਤੀ ਗਈ ਓਹਨਾਂ ਦੇ PA ਸਾਹਬ ਨਾਲ ਵੀ ਗੱਲ ਕੀਤੀ ਗਈ ਅਤੇ RTI ਸੈਕਸ਼ਨ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਗਈ। ਪਰ ਕੋਈ ਹੱਲ ਨਹੀਂ ਨਿਕਲਿਆ। ਸਭ ਆਪਣੀ ਜਿੱਮੇਦਾਰੀ ਤੋਂ ਭੱਜਦੇ ਦਿਖਾਈ ਦੇ ਰਹੇ ਹਨ ।
ਸਾਡੀ ਸਰਕਾਰ ਨੂੰ ਅੱਗੇ ਲਿਖ ਇਸ ਉਤੇ ਓਹਨਾਂ ਤੋਂ ਕਾਰਵਾਈ ਦੀ ਉਮੀਦ
ਅੱਜ ਇਸਦੀ ਜਾਣਕਾਰੀ ਕਾਦੀਆਂ ਦੇ ਏਮ ਏਲ ਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਨੂੰ ਵੀ ਓਹਨਾਂ ਦੀ ਅਧਿਕਾਰਿਕ ਈਮੇਲ ਰਾਹੀਂ ਭੇਜੀ ਗਈ ਹੈ।