
ਸਮਵਿਧਾਨ ਮੁਤਾਬਿਕ ਕੋਈ ਵੀ ਸਕੂਲ ਕਿਸੇ ਇੱਕ ਧਰਮ ਵਿਸ਼ੇਸ਼ ਦੀ ਪ੍ਰਾਰਥਨਾ ਨਹੀਂ ਕਰਵਾ ਸਕਦਾ ਇਸਦੇ ਲਈ ਸਿੱਖਿਆ ਵਿਭਾਗ ਵੱਲੋਂ ਇੱਕ ਨਿਸ਼ਚਿਤ ਪ੍ਰਾਰਥਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਪਰ ਕਈ ਪ੍ਰੀਵੇਟ ਸਕੂਲ ਆਪਣੀ ਆਪਣੀ ਪ੍ਰਾਰਥਨਾਵਾਂ ਨੂੰ ਜੋੜ ਲੈਂਦੇ ਹਨ।
ਜਿਸ ਵਿੱਚ ਕਈ ਸੰਸਥਾਵਾਂ ਅਤੇ ਲੋਕਾਂ ਵੱਲੋਂ ਸਮੇ ਸਮੇ ਤੇ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਇੱਕ ਵਿਸ਼ੇਸ਼ ਧਰਮ ਦੀ ਪ੍ਰਾਰਥਨਾਵਾਂ ਕਰਵਾਉਣ ਤੇ ਬਾਕੀ ਧਰਮ ਨੂੰ ਮਨਨ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਹਨ। ਜਾਂ ਹਰ ਧਰਮ ਦੀ ਪ੍ਰਾਰਥਨਾ ਕਰਵਾਈ ਜਾਵੇ ਜਾਂ ਕਿਸੇ ਵੀ ਧਰਮ ਦੀ ਪ੍ਰਾਰਥਨਾ ਨ ਕਰਵਾ ਕੇ ਸਾਂਝੀ ਪ੍ਰਾਰਥਨਾ ਕਰਵਾਈਆਂ ਜਾਣ।
ਇਸ ਉੱਤੇ ਰਾਜ ਸਰਕਾਰ ਵੱਲੋਂ ਜਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਜਿਲ੍ਹਾ ਅਧਿਕਾਰੀਆਂ ਵੱਲੋਂ ਸੂਚਨਾ ਨੂੰ ਸਾਰੇ ਵਿਦਿਅਕ ਅਧਾਰੇਆਂ ਨੂੰ ਭੇਜੇਆ ਗਿਆ।
ਜਿਸਦੀ ਪ੍ਰਤੀਲਿਪੀ ਇਸ ਪ੍ਰਕਾਰ ਹੈ।