ਕਾਦੀਆਂ ਦਾ ਹਸਪਤਾਲ ਸ਼ਹਿਰ ਤੋਂ ਪਿੰਡ ਕੀ ਕਾਰਣ ਹੋ ਸਕਦੇ ਹਨ?

Good Governance Posse
0

 ਕਾਦੀਆਂ ਵਿੱਚ ਇੱਕ ਸਰਕਾਰੀ ਹਸਪਤਾਲ ਹੁੰਦਾ ਸੀ ਜਿਸਨੂੰ ਕਾਦੀਆਂ ਤੋਂ ਬਾਹਰ ਇੱਕ ਪਿੰਡ ਲੀਲਕਲਾਂ ਰੋਡ ਤੇ ਲੈ ਜਾਇਆ ਗਿਆ। ਜਿਸਦੀ ਜਾਣਕਾਰੀ ਲੈਣ ਲਈ ਲਿਖੀ ਗੱਲ ਇਸ ਤਰਾਂ ਹੈ ;- 


1995 ਵਿੱਚ ਸਰਕਾਰੀ ਹਸਪਤਾਲ ਕਾਦੀਆਂ ਵਿੱਚ ਠੀਕਰੀਵਾਲ ਰੋਡ ਵਿਖੇ ਸਥਿਤ ਸੀ। ਕਿਸ ਕਾਰਣ ਓਹ ਹਸਪਤਾਲ ਨੂੰ ਕਾਦੀਆਂ ਸ਼ਹਿਰ ਵਿੱਚੋਂ ਸ਼ਹਿਰ ਤੋਂ ਬਾਹਰ ਲੀਲਕਲਾਂ ਰੋਡ ਵਿਖੇ ਲੈ ਜਾਇਆ ਗਿਆ। ਕਾਦੀਆਂ ਸ਼ਹਿਰ ਦੇ ਵਿਚਾਲੇ ਸਥਿਤ ਹਸਪਤਾਲ ਕਾਦੀਆਂ ਤੋਂ ਬਾਹਰ ਉਝਾੜ ਵਿੱਚ ਕਿਓਂ ਲੈ ਜਾਇਆ ਗਿਆ। ਜਿੱਥੇ ਕਾਦੀਆਂ ਤੋਂ ਆਉਣ ਜਾਨ ਦੀਆਂ ਸੇਵਾਵਾਂ ਵੀ ਨਹੀਂ ਅਤੇ ਨਾ ਜਰੂਰੀ ਡਾਕਟਰ ਜਿਵੇਂ ਗਾਇਨਾਕੋਲੋਜਿਸਟ, ਸਰਜਨ । ਕਾਦੀਆਂ ਲੀਲਕਲਾਂ ਪਿੰਡ ਵਿੱਚ ਹੁਣ ਹਸਪਤਾਲ ਹੈ ਜਾਂ ਹੈਲਥ ਸੈਂਟਰ। ਜੇ ਹੈਲਥ ਸੈਂਟਰ ਹੈ ਤਾਂ ਇਸਨੂੰ ਹਸਪਤਾਲ ਕਿਹੜਾ ਲੱਗਦਾ ਹੈ। ਕਾਦੀਆਂ ਹਸਪਤਾਲ ਵਿੱਚ ਜਰੂਰੀ ਸੇਵਾਵਾਂ ਕੇਹੜਿਆਂ ਕੇਹੜਿਆਂ ਉਪਲਬਧ ਹਨ ਅਤੇ ਏਮਰਜੈਂਸੀ ਸੇਵਾਵਾਂ ਕੇਹੜਿਆਂ ਹਨ। ਕਾਦੀਆਂ ਹਸਪਤਾਲ ਨੂੰ ਇਸ ਪੋਰਟਲ ਤੇ ਓਨਬੋਰਡ ਕਿਓਂ ਨਹੀਂ ਕੀਤਾ ਗਿਆ?


ਨਿਯੁਕਤ ਅਧਿਕਾਰੀ ਦੀ ਜਾਣਕਾਰੀ 

Action taken by

Sh. PRANEET GREWAL, DDHO(CIVIL SURGEON SAS NAGAR)

Email: praneetgrewal15@gmail.com

Mobile: 9814525988

FORWARDED TO Sh. HARBHAJAN RAM(CIVIL SURGEON) of CIVIL SURGEON GURDASPUR

Email: civilsurgeon.gsp@punjab.gov.in

Mobile: 9814181480

  • Officer Comments
  • Forwarded for necessary action.


ਸੋਚਣ ਦੀ ਗੱਲ :-

  1. ਹਸਪਤਾਲ ਸ਼ਹਿਰ ਤੋਂ ਬਾਹਰ ਜਾਣ ਨਾਲ ਕਿਸਨੂੰ ਲਾਭ ਹੋਇਆ?
  2. ਹਸਪਤਾਲ ਨੂੰ ਚੋੜੀ ਸੜਕ ਅਤੇ ਚੰਗੀ ਲਿੰਕ ਹੋਣਾ ਜਰੂਰੀ ਹੁੰਦਾ ਕੀ ਲੀਲਕਲਾਂ ਵਿਖੇ ਅਜਿਹੀ ਸੁਵਿਧਾ ਉਪਲਬਧ ਹੈ?
  3. ਹਸਪਤਾਲ ਜਾਣ ਲਈ ਪਬਲਿਕ ਟਰਾਂਸਪੋਰਟ ਉਪਲਬਧ ਨਹੀਂ ਫੇਰ ਕਿਓਂ ਹਸਪਤਾਲ ਨੂੰ ਸ਼ਹਿਰ ਤੋਂ ਬਾਹਰ ਕੀਤਾ ਗਿਆ । 

Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *