बहुत सी जानकारियाँ सरकारी वेबसाईट पर नहीं है दुरुस्त। जिसकी शिकायत 20240289025 नंबर से दर्ज करवाई गई जिसकी जानकारी इस प्रकार है:-
Title | ਸਰਕਾਰੀ ਵੈੱਬਸਾਈਟ ਤੇ ਜਾਣਕਾਰੀ ਗਲਤ ਤੇ ਕੋਈ ਕਾਰਵਾਈ ਨਹੀਂ ਹੋਈ | |||||
---|---|---|---|---|---|---|
Description | ਪਿਛਲੀ ਸ਼ਿਕਾਇਤ ਵਿੱਚ ਵੀ ਆਖਿਆ ਗਿਆ ਕੇ ਸਰਕਾਰੀ ਵੈੱਬਸਾਈਟ ਤੇ ਡਾਟਾ ਗਲਤ ਹੈ ਸੁਧਾਰਿਆ ਜਾਵੇ ਪਰ ਬਿਨਾਂ ਸੁਧਾਰ ਸ਼ਿਕਾਇਤ ਬੰਦ ਕਰ ਦਿੱਤੀ ਗਈ । 1) ਪੰਜਾਬ ਪੋਰਟਲ ਵਿੱਚ 50% ਦਰਜ ਅਧਿਕਾਰੀ ਜਾਣਕਾਰੀ ਗਲਤ। ਜਿਵੇਂ ਗੁਰਦਾਸਪੁਰ DAUO ਦਾ ਨਾਂ ਅਤੇ ਸਮਪਰਕ ਗਲਤ, 2) ਜਿਲੇ ਦੀ ਵੈੱਬਸਾਈਟ ਤੇ ਦਿੱਤੇ ਨੰਬਰ ਨਹੀਂ ਚੱਲਦੇ ਤੇ ਕੁਛ ਫੋਨ ਕੋਈ ਉਠਾਉਂਦਾ ਹੀ ਨਹੀਂ ਜਿਵੇਂ ਜਿਲਾ ਉਪਮੰਡਲ ਬਟਾਲਾ, ਅਤੇ ਸਿਵਿਲ ਸਰਜਨ ਗੁਰਦਾਸਪੁਰ, ਕਾਰਜਕਾਰੀ ਵਿਭਾਗ ਕਾਦੀਆਂ, ਸਿੱਖਿਆ ਦਫ਼ਤਰ ਗੁਰਦਾਸਪੁਰ, ਹਸਪਤਾਲ ਕਾਦੀਆਂ, ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਵਿਭਾਗ ਕਾਦੀਆਂ, ਜਦਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਸਾਰੀ ਜਾਣਕਾਰੀ ਆਨਲਾਇਨ ਉਪਲਬਧ ਹੋਣੀ ਚਾਹੀਦੀ ਹੈ ਪਰ ਕਾਦੀਆਂ ਦੇ ਕਿਸੇ ਸਰਕਾਰੀ ਦਫ਼ਤਰ ਦਾ ਡਾਟਾ ਆਨਲਾਇਨ ਨਹੀਂ ਉਪਲਬਧ ਨ ਅਧਿਕਾਰੀ ਕੀਤੇ ਗਏ ਓਨਬੋਰਡ। 3) ਕਈ ਸੇਵਾਵਾਂ ਵਿੱਚ ਗਿਰਵਾਨਸ ਅਤੇ RTI ਪੋਰਟਲ ਵਿੱਚ ਜਿਲਾ ਗੁਰਦਾਸਪੁਰ ਹੀ ਨਹੀਂ ਹੈ ਅਤੇ ਨ ਕਾਦੀਆਂ ਦੇ ਦਫ਼ਤਰ ਓਨਬੋਰਡ ਹਨ । ਕੁਝ ਨੰਬਰ ਦਿੱਤੇ ਹਨ ਜਿਲਾ ਵੈੱਬਸਾਈਟ ਤੇ ਓਹ ਚੱਲਦੇ ਨਹੀਂ ਜਾਂ ਕੁਝ ਕੋਈ ਉਠਾਉਂਦਾ ਹੀ ਨਹੀਂ। ਇਸ ਲਈ ਹਰ ਵਿਭਾਗ ਦੀ ਈਮੇਲ ਆਈਡੀ ਵੀ ਦਿੱਤੀ ਜਾਵੇ ਜਿੱਥੇ ਲੈਂਡਲਾਇਨ ਹਟਾ ਦਿੱਤੇ ਗਏ ਹਨ ਉੱਥੇ ਮੋਬਾਈਲ ਨੰਬਰ ਸਾਂਝੇ ਕੀਤੇ ਜਾਂਣ । |
नियुक्त अधिकारी की और उत्तर जानकारी :-
Sh. RAVINDER KUMAR SAINI, SUPERINTENDENT(DIRECTORATE OF GOVERNANCE REFORMS AND PUBLIC GRIEVANCES)
Email: ravinder.saini@punjab.gov.in
Mobile: 9646022770
RESOLVED
Email: ravinder.saini@punjab.gov.in
Mobile: 9646022770
RESOLVED- Officer Comments
Multiple number of complaints submitted on portal which cause to lack of coherence between matters presented. This discrepancy often leads to confusion and inefficiency in the subsequent grievance resolution process. Citizen is requested to resubmit grievances by sending one at a time with proper brief descriptions of the matter.
जिसके पश्चात इस शिकायत को आगे भेजा गया जिसकी जानकारी इस प्रकार है :-
Sh. GIRISH DAYALAN, SPECIAL SECRETARY(GAD GROUP A OFFICERS)
Email: dc.mhl@punjab.gov.in
Mobile: 8528299999
जानकारी न उपलब्ध करवाने पर अथवा गलत जानकारी उपलब्ध करवाने पर क्या कानून है।
More Information About Law. Government Records.