ਪਿਛਲੇ ਦਿਨੀਂ ਕਾਦੀਆਂ ਵਿੱਚ ਫਾਇਰ ਬ੍ਰਿਗੇਡ ਸੇਵਾ ਕਿਓਂ ਨਹੀਂ ਸ਼ੁਰੂ ਕੀਤੀ ਜਾਂਦੀ ਦਾ ਸਵਾਲ ਪੁੱਛਿਆ ਗਿਆ ਇਹ ਸਵਾਲ DIRECTORATE OF GOVERNANCE REFORMS AND PUBLIC GRIEVANCES ਨੂੰ ਪੁੱਛਿਆ ਗਿਆ। ਇਸਦੀ ਜਾਣਕਾਰੀ ਕਾਦੀਆਂ ਏਓ ਆਫਿਸ ਵੀ ਸੀ ਕਿ ਇਹ ਸਵਾਲ ਪੁੱਛਿਆ ਗਿਆ ਹੈ। ਜਦੋਂ ਇੱਕ ਹੋਰ ਮਸਲੇ ਵਿੱਚ ਕਾਦੀਆਂ ਏਓ ਕੋਲ ਜਾਇਆ ਗਿਆ ਸੀ ਤਾਂ ਉੱਥੇ ਪਤਾ ਲੱਗਾ ਕਿ ਇਹ ਸਵਾਲ ਉਹਨਾਂ ਕੋਲ ਆਇਆ ਹੈ ਜਿਸਦੀ ਜਾਣਕਾਰੀ ਉੱਥੇ ਬੈਠੇ ਅਧਿਕਾਰੀ ਨੇ ਦਿੱਤੀ।
ਪਰ ਇਸ ਦੇ ਨਿਪਟਾਰੇ ਲਈ ਵਿਭਾਗ ਵੱਲੋਂ ਇਸਨੂੰ ਫੂਡ ਸਪਲਾਈ ਨੂੰ ਭੇਜ ਦਿੱਤਾ। ਅਤੇ ਫੂਡ ਸਪਲਾਈ ਨੇ ਉੱਤਰ ਦਿੱਤਾ ਇਹ ਮੁੱਦਾ ਸਾਡੇ ਨਾਲ ਮੇਲ ਨਹੀਂ ਖਾਂਦਾ ਕਿਰਪਾ ਕਰਕੇ ਸਮਬੰਧਤ ਵਿਭਾਗ ਕੋਲੋਂ ਪੁੱਛਿਆ ਜਾਵੇ ।
ਫਾਇਰ ਬ੍ਰਿਗੇਡ ਕਿਸੇ ਵੀ ਸ਼ਹਿਰ ਦੀ ਮੁੜਲੀ ਲੋੜਾਂ ਦਾ ਹਿੱਸਾ ਹੈ ਪਰ ਕਾਦੀਆਂ ਕੋਲ ਇਹ ਸੇਵਾ ਨਹੀਂ ਹੈ। ਉਸ ਤੇ ਪ੍ਰਸ਼ਾਸਨ ਕਾ ਰਵਾਇਆ ਦੇਖ ਲਵੋ ਅਧਿਕਾਰੀ ਜਾਣਕਾਰੀ ਤੋਂ ਬੱਚਨ ਲਈ ਕੀ ਕੀ ਹਰ ਫੇਰ ਕਰਦੇ ਹਨ ?
ਸ਼ਿਕਾਇਤ ਨੰਬਰ:- 20240287298
ਨਿਯੁਕਤ ਅਧਿਕਾਰੀ :- 13 ਜਨਵਰੀ 2024
Sh. RAVINDER KUMAR SAINI, SUPERINTENDENT(DIRECTORATE OF GOVERNANCE REFORMS AND PUBLIC GRIEVANCES)
Email: ravinder.saini@punjab.gov.in
Mobile: 9646022770
ਅੱਗੇ ਭੇਜਿਆ ਗਿਆ :- 15 ਜਨਵਰੀ 2024
FORWARDED TO Miss DAIZY KHOSLA(DISTRICT FOOD AND SUPPLIES CONTROLLER - DFSC) of DFSC GURDASPUR
Email: daizy.mehta118@punjab.gov.in
Mobile: 9464636795
ਪ੍ਰਾਪਤ ਉੱਤਰ :-