ਕਾਦੀਆਂ ਵਿੱਚ ਸਕੂਲ ਆਫ ਅਮਿਨੇਂਸ ਕਿਉਂ ਨਹੀਂ ਖੋਲ੍ਹਿਆ ਗਿਆ?

Good Governance Posse
0

 


ਇਸ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਕਾਦੀਆਂ ਦੇ ਸਰਕਾਰੀ ਸਕੂਲ ਵਾਸਤੇ ਇਹ ਪ੍ਰੋਜੈਕਟ ਆਇਆ ਸੀ ਪਰ ਸਕੂਲ ਦੀ ਜਮੀਨ ਨਾਥਪੂਰੇ ਪਿੰਡ ਵਿੱਚ ਆਉਣ ਕਾਰਣ ਇਹ ਪ੍ਰੋਜੈਕਟ ਲਾਗੂ ਨਹੀਂ ਹੋ ਸਕਿਆ। ਇਹ ਉੱਤਰ ਮੌਖਿਕ ਰੂਪ ਵਿੱਚ ਪ੍ਰਾਪਤ ਹੈ ਪਰ ਲਿਖਿਤ ਵਿੱਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ ।  ਜਦਕਿ ਜੇ ਕਰ ਅਜਿਹੀ ਗੱਲ ਹੈ ਵੀ ਤਾਂ ਸਰਕਾਰ ਕੋਲ ਐਨੇ ਅਧਿਕਾਰ ਉਪਲਬਧ ਹਨ ਕਿ ਓਹ ਜ਼ਮੀਨ ਅੱਕੂਆਇਰ ਕਰ ਸਕਣ ਨਾਲੇ ਜਦ ਆਈ ਟੀ ਆਈ ਕਾਦੀਆਂ ਦੇ ਨਾਂ ਤੇ ਹੈ ਤਾਂ ਅਤੇ ਸਕੂਲ ਵੀ ਕਾਦੀਆਂ ਦੇ ਨਾਂ ਤੇ ਹੈ ਤਾਂ ਸਕੂਲ ਨੂੰ ਸਕੂਲ ਆਫ਼ ਅਮਿਨੇਂਸ ਕਿਓਂ ਨਹੀਂ ਮਿਲ ਸਕਦਾ? 


ਇਸ ਦੀ ਮੰਗ ਸਰਕਾਰ ਕੋਲ ਸਕੂਲ ਵੱਲੋਂ, ਸਾਡੇ ਵੱਲੋਂ ਅਤੇ ਕੁਝ ਅਧਿਕਾਰੀਆਂ ਵੱਲੋਂ ਭੇਜੀ ਗਈ ਹੈ। ਸਾਡੇ ਵੱਲੋਂ ਭੇਜੀ ਮੰਗ ਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ਼੍ਰੀ ਮਾਣ ਗੁਰਜੋਤ ਸਿੰਘ ਮਲਹੋਤਰਾ ਜੀ ਕੋਲ ਭੇਜਿਆ ਗਿਆ ਹੈ। 


Sh. GURJOT SINGH, DEPUTY DIRECTOR(HR (DPI (SE)))

Email: gurjotmalhotra@yahoo.com

Mobile: 9815297396




Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *